ਢਿੱਡ ਢਾਕਾਂ ਲਾਣੀਆਂ

- (ਕਿਸੇ ਨਾਲ ਲੜਾਈ ਕਰਨੀ)

ਤੂੰ ਰਾਹ ਜਾਂਦਿਆਂ ਨਾਲ ਢਿੱਡ ਢਾਕਾਂ ਲਾਉਂਦਾ ਹੈ, ਕਿਧਰੇ ਕੁੱਟ ਖਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ