ਢਿੱਡ ਦੁਖੀ ਨਾ ਵੇਖਿਆ ਜਾਣਾ

- (ਧੀ ਪੁੱਤ ਦਾ ਦੁੱਖ ਨਾ ਝੱਲਿਆ ਜਾਣਾ)

ਜੀ, ਪੁੱਤ ਕਪੁੱਤ ਹੁੰਦੇ ਆਏ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ । ਆਪਣਾ ਢਿੱਡ ਵੀ ਤੇ ਦੁਖੀ ਨਹੀਂ ਵੇਖਿਆ ਜਾਂਦਾ ਨਾ । ਜਦੋਂ ਉਨ੍ਹਾਂ ਨੂੰ ਦੁਖ ਹੋਵੇ ਮਾਪਿਆਂ ਨੂੰ ਆਪੇ ਸੇਕ ਲੱਗਦਾ ਏਂ, ਉਹ ਭਾਵੇਂ ਕਿਹੋ ਜਹੇ ਪਏ ਹੋਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ