ਢਿੱਡ ਪਾਲਣਾ

- (ਪੇਟ ਭਰਨਾ)

ਕੰਮ ਤੇ ਕੋਈ ਖਾਸ ਨਹੀਂ, ਮਾੜਾ ਮੋਟਾ ਢਿੱਡ ਪਾਲਣ ਲਈ ਠੀਹਾ ਠੱਪਾ ਕਰੀਦਾ ਹੈ। ਗੁਜ਼ਾਰਾ ਤੁਰਦਾ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ