ਢਿੱਡ ਵਿੱਚ ਚੂਹੇ ਨੱਚਣੇ

- (ਬਹੁਤ ਭੁੱਖ ਲੱਗਣੀ)

ਰਾਜ ਕੌਰ- ਤੁਸੀਂ ਤਕਰਾਰਾਂ ਵਿੱਚ ਹੀ ਸਮਾਂ ਗਵਾ ਦੇਣਾ ਏ, ਇਸ ਤਰ੍ਹਾਂ ਕਾਕੇ ਨੇ ਬਾਹਰ ਜਾ ਕੇ ਰੋਟੀ ਨਹੀਂ ਖਾਣੀ।
ਆਤਮਾ ਦੇਵੀ- ਗੱਲ ਵੀ ਠੀਕ ਹੈ, ਲਾੜੇ ਦੇ ਢਿੱਡ ਵਿੱਚ ਚੂਹੇ ਨੱਚਦੇ ਹੋਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ