ਢਿੱਡ ਵਿੱਚ ਝੁਲਕਾ ਫਿਰਨਾ

- (ਬਹੁਤ ਭੁੱਖ ਲੱਗਣੀ)

ਮੇਰੇ ਪਾਸੋਂ ਤੇ ਹੋਰ ਸਬਰ ਨਹੀਂ ਹੋ ਸਕਦਾ; ਮੇਰੇ ਢਿੱਡ ਵਿੱਚ ਤੇ ਝੁਲਕਾ ਫਿਰ ਰਿਹਾ ਹੈ। ਇਸ ਲਈ ਮੈਂ ਤੇ ਰੋਟੀ ਖਾਣ ਲੱਗਾ ਹਾਂ, ਤੁਸੀਂ ਆਪੇ ਜਦੋਂ ਲੋੜ ਸਮਝੋ, ਖਾ ਲੈਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ