ਢਿੱਡ ਵਿੱਚ ਕੁਝ ਆਉਣਾ

- (ਗੱਲ ਦਿਲ ਵਿੱਚ ਘਰ ਕਰ ਜਾਣੀ)

ਖਬਰੇ ਇਕ ਦਮ ਤੂੰ ਸਭਨਾਂ ਦੀ ਸ਼ਰਮ ਚੁੱਕ ਦਿੱਤੀ ਏ, ਪਿਉ ਤੇਰਾ ਚੀਕ ਕੇ ਬਹਿ ਗਿਆ । ਮੈਂ ਤੈਨੂੰ ਆਖ ਥੱਕੀ, ਪਰ ਤੇਰੇ ਢਿੱਡ ਵਿਚ ਕੁਝ ਆਉਂਦਾ ਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ