ਢਿੱਡ ਵਿੱਚ ਰੱਖਣਾ

- (ਕਿਸੇ ਗੱਲ ਨੂੰ ਲੁਕਾ ਕੇ ਰੱਖਣਾ)

ਪਹਿਲਾਂ ਤੁਸੀਂ ਇਸ ਗੱਲ ਤੇ ਪਰਦਾ ਪਾਈ ਰੱਖਿਆ ਤੇ ਢਿੱਡ ਵਿੱਚ ਰੱਖੀ ਰੱਖੀ, ਹੁਣ ਕੀ ਬਣ ਸਕਦਾ ਹੈ। ਉਦੋਂ ਦੱਸਦੇ ਤੇ ਕੋਈ ਚਾਰਾ ਕਰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ