ਢਿੱਡ ਵਿੱਚ ਵੜਨਾ

- (ਕਿਸੇ ਨਾਲ ਬਹੁਤ ਪਿਆਰ ਪਾ ਲੈਣਾ)

ਉਹ ਪਿਆਰ ਕੀ ਕਰਦਾ ਹੈ, ਦੂਜੇ ਦੇ ਢਿੱਡ ਵਿੱਚ ਹੀ ਵੜ ਜਾਂਦਾ ਹੈ। ਉਸ ਲਈ ਹਰ ਕੁਰਬਾਨੀ ਕਰਨ ਨੂੰ ਜੀ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ