ਢਿੱਗੀ ਢਾਹ ਬੈਠਣਾ

- (ਹੌਸਲਾ ਹਾਰ ਦੇਣਾ)

"ਬਾਬੂ ਹੋਣੀ ਚਲੇ ਗਏ ਨੇ ਤਾਂ ਕੀਹ ਹੋਇਆ। ਅਸੀਂ ਆਖੀਂ ਸਭ ਕੁਝ ਕਰਾਂਗੇ । ਤੁਸੀਂ ਢਿੱਗੀ ਕਿਉਂ ਢਾਹ ਬੈਠੇ ਜੇ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ