ਢਿੱਲੇ ਹੋ ਕੇ ਬਹਿਣਾ

- (ਯਤਨ ਨਾ ਕਰਨਾ)

ਸ਼ਾਹ ਜੀ, ਇਸ ਮੁਆਮਲੇ ਵਿੱਚ ਢਿੱਲੇ ਹੋ ਕੌਣ ਬੈਠੇ। ਕਾਕੀ ਜੁਆਨ ਏ ਤੇ ਉਸ ਨੂੰ ਘਰ ਬਿਠਾਉਣਾ ਠੀਕ ਨਹੀਂ । ਜੇ ਤੁਹਾਨੂੰ ਇਹ ਸਾਕ ਮਨਜ਼ੂਰ ਨਹੀਂ ਤਾਂ ਹੋਰ ਯਤਨ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ