ਧੀਂਗਾ ਧਾਂਗੀ ਕਰਨੀ

- (ਹਿੱਕ ਦਾ ਧੱਕਾ ਕਰਨਾ)

ਇਹ ਤੇ ਤੁਸੀਂ ਸਾਫ ਧੀਂਗਾ ਧਾਂਗੀ ਕਰ ਰਹੇ ਹੋ। ਜਦ ਮੈਂ ਕਸੂਰ ਨਹੀਂ ਕੀਤਾ ਤਾਂ ਹਰਜਾਨਾ ਕਿਉਂ ਦੇਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ