ਢੀਂਗਾ ਸਿਰ ਉੱਤੇ

- (ਤੁਹਾਡੀ ਟੰਗ ਉੱਪਰ ਈ)

ਨੌਕਰ ਨੇ ਮਾਲਕ ਨੂੰ ਕਿਹਾ- ਬੇਹੀਆਂ ਸੜੇਈਆਂ ਚੱਬ ਕੇ ਢਿੱਡ ਭਰੀਂਦਾ ਏ, ਫੇਰ ਵੀ ਤੁਹਾਡਾ ਢੀਂਗਾ ਸਿਰ ਉੱਤੇ। (ਮੇਰੀ ਤਨਖ਼ਾਹ ਦੇ ਦਿਓ, ਮੈਂ ਇਹ ਨੌਕਰੀ ਨਹੀਂ ਕਰਨੀ)।

ਸ਼ੇਅਰ ਕਰੋ

📝 ਸੋਧ ਲਈ ਭੇਜੋ