ਢੋ ਢੁਕਣਾ

- (ਯੋਗ ਤੇ ਲੁੜੀਂਦਾ ਮੌਕਾ ਪੈਦਾ ਹੋਣਾ)

ਤੜਕੇ ਤੁਰਿਆ ਕਾਫ਼ਲਾ, ਉੱਠੀ ਬਾਂਗ ਦਰਾ । ਕਿਸਮਤ ਅੱਗੋਂ ਬਹੁੜ ਕੇ ਦਿੱਤਾ ਢੋ ਢੁਕਾ । ਤੂੰ ਰਾਹ ਜਾਂਦੇ ਧਿਆਨ ਨੂੰ ਆਪੇ ਲਿਆ ਵੰਗਾਰ, ਵੇਖ ਸਜਾਈ ਵਿਲਕਦੀ ਪੰਘਰ ਪਿਆ ਪਿਆਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ