ਧੌਲਿਆ ਵਿੱਚ ਘੱਟਾ ਪਵਾਉਣਾ

- (ਪਿਛਲੀ ਉਮਰੇ ਬਦਨਾਮੀ ਕਰਾਉਣੀ)

"ਤੇਰਾ ਕੱਖ ਨਾ ਰਹੇ ਬੁਰਛਿਆ", ਬਾਬਾ ਉਵੇਂ ਹੀ ਕਈਆਂ ਬਾਹਾਂ ਵਿੱਚ ਜਕੜਿਆ ਹੋਇਆ ਸ਼ੇਰ ਵਾਂਗ ਭਬਕਿਆ, "ਲੱਗਾਂ ਬੁੱਢੇ ਵਾਰੇ ਮੇਰੇ ਧੌਲਿਆਂ ਵਿੱਚ ਘੱਟਾ ਪਾਣ ! ਸੱਚ ਦੱਸ, ਕਿੱਥੇ ਲੈ ਕੇ ਗਿਆ ਮੈਂ ਵੱਡੇ ਵੇਲੇ ਉਸ ਨੂੰ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ