ਧੌਲਿਆਂ ਵਿੱਚ ਸੁਆਹ ਪਾ ਦੇਣੀ

- (ਬੁੱਢੀ ਉਮਰ ਵਿੱਚ ਬੇ-ਇੱਜ਼ਤ ਕਰਨਾ)

ਮੈਂ ਏਹੋ ਜਹੀ ਧੀ ਦਾ ਮੂੰਹ ਨਹੀਂ ਵੇਖਣਾ ਚਾਹੁੰਦਾ ਜਿਹੜੀ ਮੇਰੇ ਕਹਿਣ ਤੇ ਨਹੀਂ ਤੁਰਦੀ । ਮੈਂ ਏਹਨੂੰ ਐਸਾ ਧੱਕਾ ਦੇਣਾ ਏ ਕਿ ਮੱਥੇ ਨਹੀਂ ਲਾਉਣਾ ਮੁੜ ਕੇ । ਏਹਨੇ ਕੁੜਮਾਂ ਦੇ ਸਾਮ੍ਹਣੇ ਮੇਰੇ ਧੌਲਿਆਂ ਵਿੱਚ ਸੁਆਹ ਪਾ ਦਿੱਤੀ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ