ਧੌਣ ਝੁਕਾ ਦੇਣੀ

- (ਹਰਾ ਦੇਣਾ)

ਕਈ ਵਾਰੀ ਸਾਧਾਰਨ ਆਦਮੀ ਵੀ ਐਸਾ ਨੁਕਤਾ ਉਠਾ ਦਿੰਦੇ ਹਨ ਕਿ ਵੱਡੇ ਵੱਡੇ ਵਿਦਵਾਨਾਂ ਦੀ ਬਹਿਸ ਵਿੱਚ ਧੌਣ ਝੁਕਾ ਦਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ