ਧੁੰਮਾਂ ਪੈ ਜਾਣੀਆਂ

- (ਗੱਲ ਪ੍ਰਸਿੱਧ ਹੋ ਜਾਣੀ, ਨਾਮਣਾ ਮਿਲਣਾ)

ਬੱਲੇ ! ਬੱਲੇ ! ਚੌਧਰੀ ਹੋਰਾਂ ਬੜਾ ਰੱਜ ਕੇ ਵਿਆਹ ਕੀਤਾ ਏ । ਜਗ੍ਹਾ ਜਗ੍ਹਾ ਵਿੱਚ ਧੁੰਮਾਂ ਪੈ ਗਈਆਂ ਨੇ । ਏਡਾ ਦਲੇਰ ਪੁੱਤ੍ਰ ਕਿਸੇ ਮਾਂ ਨੇ ਘੱਟ ਹੀ ਜੰਮਣਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ