ਧੂੰ ਕੱਢਣਾ

- (ਕਿਸੇ ਨੂੰ ਦੱਸਣਾ, ਭੇਤ ਦੇਣਾ)

ਤੇਰਾ ਫਾਇਦਾ ਏਸੇ ਵਿੱਚ ਏ ਕਿ ਕਿਸੇ ਬੰਦੇ ਖੁਦਾ ਦੇ ਅੱਗੇ ਧੂੰ ਨਾ ਕੱਢੀ, ਨਹੀਂ ਤੇ ਸਾਡੇ ਦੋਹਾਂ ਦੇ ਭਾ ਦੀ ਬਣ ਜਾਏਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ