ਧੁੜਕੂ ਲੱਗਣਾ

- ਚਿੰਤਾ ਲੱਗਣੀ

ਇਮਤਿਹਾਨ ਦੇਣ ਪਿੱਛੋਂ ਵਿਦਿਆਰਥੀਆਂ ਨੂੰ ਨਤੀਜੇ ਦਾ ਧੁੜਕੂ ਲੱਗਾ ਰਹਿੰਦਾ ਹੈ।

ਸ਼ੇਅਰ ਕਰੋ