ਧੁੱਪੇ ਧੌਲੇ ਆ ਜਾਣੇ

- (ਬੁੱਢੇ ਹੋ ਜਾਣ ਤੱਕ ਜ਼ਿੰਦਗੀ ਦਾ ਕੋਈ ਤਜਰਬਾ ਨਾ ਹੋਣਾ)

ਤੈਨੂੰ ਤੇ ਕੋਈ ਸਮਝ ਹੀ ਨਹੀਂ ਇਸ ਗੱਲ ਦੀ, ਤੂੰ ਤੇ ਧੁੱਪੇ ਹੀ ਧੌਲੇ ਕਰ ਲਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ