ਡਿਬਰ ਡਿਬਰ ਤੱਕਣਾ

- (ਹੈਰਾਨ ਹੋ ਕੇ ਅੱਖਾਂ ਅੱਡੀ ਵੇਖਣਾ)

ਤੁਸੀਂ ਜਿਉਂ ਗਏ, ਮੁੜ ਕੇ ਬਹੁੜੇ ਹੀ ਨਹੀਂ ਤੇ ਅਸੀਂ ਡਿਬਰ ਡਿਬਰ ਤੁਹਾਨੂੰ ਵੇਖਦੇ ਹੀ ਰਹੇ ਕਿ ਹੋ ਕੀ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ