ਡਿੱਗਦੇ ਢਹਿੰਦੇ ਪਹੁੰਚਣਾ

- (ਔਖ ਝੱਲ ਕੇ ਕਿਤੇ ਪੁੱਜਣਾ)

ਤੁਸੀਂ ਤੁਰ ਚੱਲੋ, ਮੈਂ ਵੀ ਡਿੱਗਦਾ ਢਹਿੰਦਾ ਪਹੁੰਚ ਹੀ ਜਾਵਾਂਗਾ। ਜਾਣਾ ਤੇ ਜ਼ਰੂਰੀ ਹੈ ਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ