ਦਿਲ ਬਾਦਸ਼ਾਹ ਹੋਣੇ

- (ਸੁਖ਼ੀ ਦਿਲ ਹੋਣਾ, ਖੁੱਲ੍ਹੇ ਦਿਲ ਵਾਲੇ ਹੋਣਾ)

ਜਿਨ੍ਹਾਂ ਨੂੰ ਮੈਂ ਤੇਰੀ ਸੌਂਪਣੀ ਕਰ ਚਲਿਆ ਵਾਂ, ਤੈਨੂੰ ਫੁੱਲਾਂ ਨਾਲ ਤੋਲ ਕੇ ਰੱਖਣਗੇ । ਕੀਹ ਹੋਇਆ ਜੇ ਗ਼ਰੀਬ ਨੇ, ਦਿਲ ਤਾਂ ਦੋਹਾਂ ਦੇ ਬਾਦਸ਼ਾਹ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ