ਦਿਲ ਬਾਗ਼ ਬਾਗ਼ ਹੋਣਾ

- (ਮਨ ਹੋਣਾ, ਹਿਰਦਾ ਖਿੜ ਜਾਣਾ)

ਸੁਰੇਸ਼ ਦੀ ਭੂਆ ਨੇ ਜਦੋਂ ਕਿਹਾ ਕਿ ਮੈਂ ਮਹਿੰਦਰ ਦੀ ਵੀ ਭੂਆ ਹੀ ਲੱਗਦੀ ਹਾਂ ਪੁੱਤਰੀ, ਉਹ ਕੋਈ ਓਪਰਾ ਤਾਂ ਨਹੀਂ । ਉਹਦੇ ਸੁਭਾਵਕ ਕੋਮਲ ਸੁਰ ਵਿੱਚੋਂ ਇਕ ਅਜੇਹੀ ਸਨੇਹ ਤੇ ਮਿਠਾਸ ਪ੍ਰਗਟ ਹੋਈ ਕਿ ਇਕ ਪਲ ਵਿੱਚ ਅਚਲਾ ਦਾ ਦਿਲ ਬਾਗ਼ ਬਾਗ਼ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ