ਦਿਲ ਬਰੀਆਂ ਕਰਨਾ

- (ਹੌਸਲਾ ਦੇਣਾ)

ਦਿਲ ਬਰੀਆਂ ਤਾਂ ਤੁਹਾਡੀਆਂ ਠੀਕ ਹਨ ਪਰ ਜੋ ਅੱਗ ਮੇਰੇ ਅੰਦਰ ਲੱਗੀ ਹੋਈ ਹੈ, ਇਹ ਮੈਂ ਹੀ ਜਾਣਦਾ ਹਾਂ। ਇਹੋ ਪੁੱਤਰ ਮੇਰੀ ਟੋਹਣੀ ਤੇ ਡੰਗੋਰੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ