ਦਿਲ ਭਰ ਆਉਣਾ

- (ਕਿਸੇ ਦਾ ਦੁੱਖ ਵੇਖ ਸੁਣ ਕੇ ਤਰਸ ਆ ਜਾਣਾ)

ਪਤੀ ਦੀ ਮੌਤ ਤੇ ਉਸ ਦੇ ਕੀਰਨੇ ਸੁਣ ਕੇ ਸਾਰਿਆਂ ਦਾ ਦਿਲ ਭਰ ਆਇਆ ਤੇ ਲੋਕ ਜ਼ਾਰੇ ਜਾਰ ਰੋਣ ਲੱਗ ਪਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ