ਦਿਲ ਭਾਰੇ ਭਾਰੇ ਕਰ ਦੇਣੇ

- (ਦਿਲ ਸ਼ੋਕ ਜਾਂ ਸਹਿਮ ਨਾਲ ਭਰੇ ਜਾਣੇ)

ਹੁਣ ਤੋਂ ਥੋੜਾ ਚਿਰ ਪਹਿਲਾਂ ਲੋਕਾਂ ਦੇ ਦਿਲਾਂ ਤੋਂ ਲੈ ਕੇ ਚਿਹਰਿਆਂ ਤੱਕ ਉੱਤੋਂ ਜਿਹੜੀ ਖੁਸ਼ੀ ਝੁਲ੍ਹ ਝੁਲ੍ਹ ਪੈ ਰਹੀ ਸੀ, ਉਸ ਦੇ ਥਾਂ ਹੁਣ ਇੱਕ ਸਹਿਮਾਊ ਤੇ ਬੇਰੱਸ ਜਿਹਾ ਖੋਖਲਾਪਨ ਹਰ ਪਾਸੇ ਵਰਤ ਰਿਹਾ ਦਿਖਾਈ ਦੇਣ ਲੱਗਾ । ਕੁਝ ਬੇ-ਭਰੋਸਗੀ ਜਿਹੀ ਦੇ ਭਾਵਾਂ ਨੇ ਕਈਆਂ ਦੇ ਦਿਲ ਭਾਰੇ ਭਾਰੇ ਕਰ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ