ਦਿਲ ਭੜਥਾ ਹੋ ਜਾਣਾ

- (ਦਿਲ ਨੂੰ ਸੱਟ ਵੱਜਣੀ, ਦਿਲ ਸੜ ਜਾਣਾ)

ਡਬਲ ਰੋਟੀ ਵਾਂਗ ਫੁੱਲਿਆ ਹੋਇਆ ਉਸ ਦਾ ਚਿਹਰਾ, ਠੋਡੀ ਹੇਠ ਢਿਲਕਿਆ ਹੋਇਆ ਮਾਸ ਦਾ ਲੋਥੜਾ, ਕਵਾੜੀ ਪਾਸੋਂ ਖਰੀਦਿਆ ਹੋਇਆ ਲੰਮਾ ਤੇ ਬੇ-ਮੇਚ ਉਸ ਦਾ ਕੋਟ, ਜਿਸ ਦਾ ਰੰਗ ਇੰਨ ਬਿੰਨ ਉਸ ਦੇ ਚੇਹਰੇ ਤੇ ਹੱਥਾਂ ਨਾਲ ਮਿਲਦਾ ਸੀ, ਵੇਖ ਵੇਖ ਕੇ ਮਾਸਟਰ ਮਦਨ ਦਾ ਦਿਲ ਜਿਵੇਂ ਭੜਥਾ ਹੀ ਹੋਈ ਜਾਂਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ