ਦਿਲ ਭਿੱਜਣਾ

- (ਪਿਆਰ ਪੈ ਜਾਣਾ, ਪਸੀਜ ਜਾਣਾ)

ਉਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਮੇਰਾ ਦਿਲ ਭਿੱਜ ਗਿਆ ਤੇ ਮੈਂ ਉਸ ਦੇ ਨੇੜੇ ਹੋਣਾ ਸ਼ੁਰੂ ਕਰ ਦਿੱਤਾ। ਉਹ ਨੇੜਤਾ ਵੱਧਦੀ ਵੱਧਦੀ ਸਾਡੇ ਸਦੀਵੀ ਸੰਬੰਧ ਵਿੱਚ ਬਦਲ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ