ਦਿਲ ਚੱਲਣਾ

- (ਦਿਲ ਲਾਲਚ ਨਾਲ ਡੋਲ ਜਾਣਾ)

ਇਹ ਦਿਲ ਅਜੀਬ ਸ਼ੈ ਹੈ। ਕਿਸੇ ਵਕਤ ਨਾ ਡੋਲੇ ਤਾਂ ਹਜਾਰਾਂ ਲੱਖਾਂ ਨੂੰ ਥੁੱਕ ਦੇਵੇ ਤੇ ਚੱਲਣ ਲਗੇ ਤਾਂ ਪੰਜ ਦਸ ਰੁਪਿਆਂ ਤੇ ਹੀ ਮਨੁੱਖ ਡਿੱਗ ਪਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ