ਦਿਲ ਚਰਨਾਂ ਹੇਠ ਵਿਛ ਜਾਣਾ

- (ਸਦਕੇ ਹੋਣਾ)

ਬਲਦੇਵ ਨੂੰ ਸੁਪਨੇ ਵਿੱਚ ਭੀ ਖਿਆਲ ਨਹੀਂ ਸੀ ਕਿ ਉਸ ਦੀ ਮਾਂ ਦਾ ਹਿਰਦਾ ਇਤਨਾ ਵਿਸ਼ਾਲ ਹੈ, ਉਸ ਦਾ ਸਾਰਾ ਦਿਲ ਮਾਂ ਦੇ ਚਰਨਾਂ ਹੇਠ ਵਿਛ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ