ਦਿਲ ਚੋਂ ਕੱਢਣਾ

- (ਭੁਲਾ ਦੇਣਾ)

"ਉਹ ਕੀਕਰ—ਇਲਾਜ ਮੇਰਾ ਇਹ ਕੀਹ ਕਰੇਗਾ, ਹੁਣ ਤੁਸੀਂ ਦੋ ਹੋ ਗਏ-ਇਹਨਾਂ ਦੋਹਾਂ ਨੂੰ ਕੀਕਰ ਦਿਲ ਚੋਂ ਕੱਢਾਂਗਾ-ਇਹ ਵੀ ਕੋਈ ਮੋਹਨ ਜਾਪਦਾ ਹੈ—ਕਲੇਜੇ ਧੂ ਪਾਂਦਾ ਹੈ—ਇਹਨੂੰ, ਆਖੋ ਤਾਂ ਕਲੇਜੇ ਲਾ ਲਵਾਂ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ