ਦਿਲ ਦਾ ਬੋਝ ਹੋਣਾ

- (ਕਿਸੇ ਦੀ ਈਰਖਾ ਦਾ ਕਾਰਨ ਬਣਨਾ)

ਸਰਲਾ ਦਾ ਜੀਵਨ ਕੀਹ ਸੀ, ਖ਼ੁਦਰੂ ਗੁਲਾਬ ਵਾਂਗ ਇੱਕ ਬੇ ਲੋੜਵੀਂ ਚੀਜ਼, ਸਗੋਂ ਇਉਂ ਕਹੋ, ਕਿ ਉਸ ਦਾ ਹਨ, ਕਿਸੇ ਹੋਰ ਲਈ ਅੱਖ ਦਾ ਤਿਨਕਾ, ਰਾਹ ਦਾ ਕੰਝਾ ਤੇ ਦਿਲ ਦਾ ਬੋਝ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ