ਦਿਲ ਦਾ ਗੁਬਾਰ ਕੱਢਣਾ

- (ਮਨ ਦਾ ਗੁੱਸਾ ਲਾਹੁਣਾ, ਪੁਰਾਣੇ ਵੈਰਾਂ ਦਾ ਬਦਲਾ ਲੈਣਾ)

ਕਹਿੰਦੇ ਹਨ ਅਨੰਤ ਰਾਮ ਨੂੰ ਦਿਨੋ ਦਿਨ ਸਿੱਟੇ 'ਚੋਂ ਘਾਟਾ ਪੈ ਰਿਹਾ ਹੈ । ਹੇ ਰੱਬਾ ! ਇਕ ਵਾਰੀ ਉਹਦਾ ਦਿਵਾਲਾ ਨਿਕਲ ਜਾਏ, ਤੇ ਮੈਂ ਵੀ ਆਪਣੇ ਮਨ ਦਾ ਗੁਬਾਰ ਕੱਢ ਲਵਾਂ। ਭਰਸਾ ਤਰਸਾ ਕੇ, ਮਿੰਨਤਾਂ ਕਰਾ ਕਰਾ ਕੇ ਮਾਰਾਂ ਤੇ ਫੇਰ ਮੇਰੇ ਕਾਲਜੇ ਠੰਢ ਪੈਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ