ਦਿਲ ਦਾ ਖੋਟਾ

- (ਬੋਲਣ ਨੂੰ ਮਿੱਠਾ ਹੋਣਾ ਪਰ ਵਿੱਚੋਂ ਮਾੜਾ ਚਿਤਾਵਣ ਵਾਲਾ)

ਵੇਖ ਲੈ ! ਸ਼ਾਮੂ, ਮੂੰਹੋਂ ਕਿੱਡਾ ਮਿੱਠਾ ਏ, ਪਰ ਇਹਦੇ ਜਿਹਾ ਦਿਲ ਦਾ ਖੋਟਾ ਕੋਈ ਨਹੀਂ। ਵਸ ਲਗੇ ਤੇ ਡੰਗ ਜ਼ਰੂਰ ਮਾਰਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ