ਦਿਲ ਦਾ ਸ਼ੀਸ਼ਾ ਦਿਖਾਣਾ

- (ਸਾਫ਼ ਸਾਫ਼ ਗੱਲ ਦੱਸਣੀ, ਜੋ ਹਿਰਦੇ ਵਿਚ ਹੈ ਉਹ ਦੱਸ ਦੇਣਾ)

ਨਾਨਕ ਸਿੰਘ ਨਾਵਲਿਸਟ ਔਗੁਣ ਨੂੰ ਔਗੁਣ ਦੀ ਸ਼ਕਲ ਵਿੱਚ ਰੱਖਦਾ ਹੈ। ਔਗੁਣ ਦੱਸ ਕੇ ਆਪਣੀ ਸਫ਼ਾਈ ਦੀ ਡੌਂਡੀ ਨਹੀਂ ਪਿੱਟਦਾ। ਇਹ ਦਿਲ ਦਾ ਸ਼ੀਸ਼ਾ ਹਰ ਇੱਕ ਨੂੰ ਦਿਖਾਂਦਾ ਹੈ । ਕਿਸੇ ਮੁਟਿਆਰ ਵਾਂਗ ਆਰਸੀ ਵਿਚ ਆਪਣਾ ਮੂੰਹ ਵੇਖਕੇ ਆਪ ਹੀ ਆਪਣੀ ਪਰਸੰਸਾ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ