ਦਿਲ ਦੇ ਕੋਕੜੇ ਸੁੱਕਣੇ

- (ਦਿਲ ਕੁਮਲਾ ਜਾਣਾ)

ਪਤਨੀ ਨੇ ਆਪਣੇ ਕਾਲਜ ਪੜ੍ਹਦੇ ਪਤੀ ਨੂੰ ਕਿਹਾ - ਜੇ ਕਦੀ ਕਦੀ ਫੇਰਾ ਪਾ ਜਾਇਆ ਕਰੋ ਤਾਂ ਕੀ ਹਰਜ ਏ ? ਦਿਲ ਦੇ ਕੋਕੜੇ ਤਾਂ ਨਾ ਸੁੱਕਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ