ਦਿਲ ਦੇ ਤਖ਼ਤੇ ਤੋਂ ਡਿੱਗ ਪੈਣਾ

- (ਦਿਲੋਂ ਇੱਜ਼ਤ ਤੇ ਪਿਆਰ ਮੁੱਕ ਜਾਣਾ)

ਮੈਨੂੰ ਬਹੁਤਾ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਅੱਜ ਮੇਰੇ ਦਿਲ ਦੇ ਤਖ਼ਤੇ ਤੋਂ ਡਿੱਗ ਪਏ ਹੋ, ਜਿਸ ਕਰਕੇ ਮੇਰਾ ਇੱਕ ਬਹੁਤ ਮਿੱਠਾ ਸੁਪਨਾ ਟੁੱਟ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ