ਦਿਲ ਧਰਨਾ

- (ਹੌਂਸਲਾ ਪਾ ਜਾਣਾ, ਦਲੇਰੀ ਕਰ ਜਾਣੀ)

ਦਿਲ ਧਰਨ ਦੀ ਕਿਹੜੀ ਗੱਲ ਹੈ। ਮੈਂ ਕੋਈ ਬੁਜ਼ਦਿਲ ਤੇ ਨਹੀਂ; ਪਰ ਕਿਹੜਾ ਮਹਾਂ-ਪੁਰਸ਼ ਆਪਣਾ ਜੀਵਨ ਗ਼ਰੀਬਾਂ ਅਤੇ ਬੀਮਾਰਾਂ ਦੀ ਸੇਵਾ ਵਿੱਚ ਹੀ ਅਰਪਨ ਕਰ ਚੁੱਕਾ ਹੈ, ਉਸ ਬੇਗੁਨਾਹ ਨੂੰ ਮਾਰ ਦੇਣਾ, ਇਹ ਮੈਥੋਂ ਤੇ ਨਹੀਂ ਹੋ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ