ਦਿਲ ਧਸਣਾ

- (ਦਿਲ ਵਿੱਚ ਡੂੰਘਾ ਅਸਰ ਕਰਨ ਵਾਲਾ)

"ਨਰਸੀ ਜੀ, ਮੇਰੀ ਪ੍ਰਭਾ ਦਾ ਮੂੰਹ ਤੁਹਾਡੇ ਵਰਗਾ ਹੀ ਸੀ- ਸਿਰਫ ਉਹਦੇ ਮੱਥੇ ਤੇ ਕੋਈ ਦਾਗ਼ ਨਹੀਂ ਸੀ, ਉਹਦਾ ਬੋਲ ਵੀ ਤੁਹਾਡੇ ਵਰਗਾ ਦਿਲ ਵਿੱਚ ਧਸ ਜਾਣ ਵਾਲਾ ਸੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ