ਦਿਲ ਦੀ ਘੁੰਡੀ ਖੋਲ੍ਹਣਾ

- (ਝਿਝਕ ਹਟਾ ਕੇ ਮਨ ਦੀ ਇੱਛਾ ਦੱਸਣੀ)

ਜੇ ਕਰ ਆ ਜਾਂਦੇ ਏਧਰ, ਕੱਠ ਹੋ ਕਿਤੇ ਬਹਿਕੇ, ਘੁੰਡੀਆਂ ਖੋਲ੍ਹਦੇ ਗੁੱਜੀਆਂ, ਦਿਲ ਦੀਆਂ ਸੁਣਦੇ ਤੇ ਕਹਿੰਦੇ ।
ਮੈਨੂੰ ਦੇਂਦੇ ਦਿਲਾਸਾ, ਤੇਰੀਆਂ ਲੈਂਦੀ ਬਲਾਵਾਂ, ਦਿਲਬਰ ! ਦੱਸ ਛੱਡ, ਤੈਨੂੰ ਕਿਹੜੇ ਵਸਥੀਂ ਰਿਝਾਵਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ