ਦਿਲ ਦੀ ਹਵਾੜ ਕੱਢਣਾ

- (ਮਨ ਦਾ ਗੁੱਸਾ ਬਦਲਾ ਲੈ ਕੇ ਜਾਂ ਬੋਲ-ਬਾਲ ਕੇ ਕੱਢਣਾ)

ਉਸ ਨੇ ਮੇਰੇ ਪੁੱਤਰ ਨੂੰ ਇੰਨਾ ਦੁਖੀ ਕੀਤਾ। ਜੇ ਇਕ ਵਾਰੀ ਮੈਨੂੰ ਮਿਲ ਗਿਆ ਤਾਂ ਮੈਂ ਵੀ ਦਿਲ ਦੀ ਹਵਾੜ ਕੱਢਾਂਗਾ । ਛਿੱਤਰਾਂ ਨਾਲ ਮੈਂ ਉਸ ਦਾ ਸਿਰ ਪੋਲਾ ਕਰ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ