ਦਿਲ ਦੀ ਕੰਨੀ ਨੰਗੀ ਹੋ ਜਾਣੀ

- (ਦਿਲ ਦਾ ਭੇਤ ਖੁੱਲ੍ਹ ਜਾਣਾ)

ਪੂਰਨ ਚੰਦ ਦੇ ਅੰਦਰ ਉਮੀਦਾਂ ਦਾ ਇੱਕ ਨਵਾਂ ਨਾਚ ਸ਼ੁਰੂ ਹੋ ਗਿਆ, ਪਰ ਉਸ ਨੂੰ ਇਕ ਫਿਕਰ ਵੀ ਲੱਗ ਰਿਹਾ ਸੀ, ਕਿਤੇ ਊਸ਼ਾ ਦੇ ਸਾਹਮਣੇ ਉਸ ਦੇ ਦਿਲ ਦੀ ਕੋਈ ਕੰਨੀ ਨੰਗੀ ਨਾ ਹੋ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ