ਦਿਲ ਡਿਗੂੰ ਡਿਗੂੰ ਕਰਨਾ

- (ਦਿਲ ਢਹਿ ਜਾਣਾ)

ਉਸ ਦਾ ਖਿਆਲ ਸੀ ਕਿ ਯੂਸਫ਼ ਡੇਢ ਵਰ੍ਹੇ ਦੇ ਵਿਛੋੜੇ ਤੋਂ ਬਾਹਦ ਜ਼ਰੂਰ ਉਸ ਨੂੰ ਮਿਲਣ ਆਵੇਗਾ, ਪਰ ਯੂਸਫ਼ ਕੋਈ ਨਹੀਂ ਆਇਆ। ਕੁੜੀ ਦਾ ਦਿਲ ਡਿਗੂੰ ਡਿਗੂੰ ਕਰਨ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ