ਦਿਲ ਡੋਲ ਜਾਣਾ

- (ਮਨ ਵਿੱਚ ਲਾਲਚ ਆ ਜਾਣਾ)

ਕ੍ਰਿਸ਼ਨ ਗੋਪੀਆਂ ਦੇ ਜੜਾਊ ਮੁਕਟ ਤੇ ਜ਼ਰੀਦਾਰ ਕਪੜੇ ਵੇਖ ਕੇ ਉਸ ਦਾ ਦਿਲ ਡੋਲ ਗਿਆ-ਸਭ ਕੁਝ ਸਾਂਭ ਸਮੇਟ ਕੇ ਇਕ ਦਿਨ ਭੱਜ ਗਿਆ, ਪਰ ਛੇਤੀ ਹੀ ਗ੍ਰਿਫ਼ਤਾਰ ਹੋ ਕੇ ਤਿੰਨਾਂ ਸਾਲਾਂ ਲਈ ਜੇਲ੍ਹ ਵਿਚ ਡੱਕ ਦਿੱਤਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ