ਦਿਲ ਡੁਲ੍ਹਣੇ

- (ਸਦਕੇ ਹੋਣਾ)

ਜਿਸ ਰਾਇ ਸਾਹਿਬ ਲਈ ਮਜਦੂਰਾਂ ਦੇ ਦਿਲ, ਨਫ਼ਰਤ ਨਾਲ ਭਰੇ ਪਏ ਸਨ, ਉਸ ਦੇ ਨੌਜਵਾਨ ਪੁੱਤਰ ਦੇ ਕਦਮਾਂ ਤੇ ਇਹ ਸਾਰੇ ਦਿਲ ਆ ਮੁਹਾਰੇ ਪਏ ਡੁਲ੍ਹਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ