ਦਿਲ ਫਸ ਜਾਣਾ

- (ਪਿਆਰ ਪੈ ਜਾਣਾ)

ਕੈਦ ਵਿੱਚ ਫਸਿਆ ਆਦਮੀ ਤਾਂ ਕਿਸੇ ਦਿਨ ਨਿੱਕਲ ਆਏਗਾ ਪਰ ਜੋ ਦਿਲ ਫਸਾ ਬੈਠਾ, ਫਿਰ ਸਾਰੀ ਉਮਰ ਨਹੀਂ ਨਿੱਕਲ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ