ਦਿਲ ਫੱਟੜ ਹੋ ਜਾਣਾ

- (ਦਿਲ ਨੂੰ ਬੜੀ ਚੋਟ ਵੱਜਣੀ, ਬੜਾ ਸਦਮਾ ਲੱਗਣਾ)

ਮਿਸਤਰੀ ਜਿਵੇਂ ਧਰਤੀ ਵਿੱਚ ਖੁਭਦਾ ਜਾਂਦਾ ਸੀ । ਗੱਲ ਸਾਧਾਰਨ ਜਿਹੀ ਸੀ, ਤੇ ਪੂਰਨ ਚੰਦ ਦੀ ਵੀ ਕੋਈ ਏਡੀ ਵੱਡੀ ਹੈਸੀਅਤ ਨਹੀਂ ਸੀ ਜਿਸ ਕੋਲੋਂ ਉਸ ਨੂੰ ਡਰਨ ਦੀ ਲੋੜ ਹੁੰਦੀ, ਪਰ ਆਪਣੇ ਆਪ ਉੱਤੇ ਸ਼ੱਕ ਦੀ ਨਜ਼ਰ ਵੇਖ ਕੇ ਬੱਗਾ ਸਿੰਘ ਦਾ ਦਿਲ ਫੱਟੜ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ