ਦਿਲ ਫੇਰਨਾ

- (ਮਨ ਮੋੜ ਲੈਣਾ)

ਮੇਰੇ ਪਾਸੋਂ ਹੀ ਭੁੱਲ ਹੋ ਗਈ ਹੈ ਜੋ ਤੁਸਾਂ ਮੇਰੇ ਤੋਂ ਦਿਲ ਫੇਰ ਲਿਆ ਹੈ । ਮੇਰੇ ਲਈ ਇਹ ਦਸ਼ਾ ਅਸਹਿ ਹੈ । ਕਿਰਪਾ ਕਰਕੇ ਮੈਨੂੰ ਕੰਡ ਨਾ ਦਿਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ