ਦਿਲ ਫਿੱਕਾ ਪੈਣਾ

- (ਘ੍ਰਿਣਾ ਹੋਣੀ)

ਨਵਾਬ ਖਾਨ ਦੇ ਘਰ ਦਾ ਹਾਲ ਵੇਖ ਕੇ ਤੇ ਸ਼ਹੀਦਾਂ ਦੀਆਂ ਬੋਲੀਆਂ ਸੁਣ ਕੇ ਖੈਰ ਦੀਨ ਦਾ ਦਿਲ ਵੀ ਬਰਕਤ ਤੇ ਉਸ ਦੇ ਮਾਪਿਆਂ ਵਲੋਂ ਡਾਡਾ ਖੱਟਾ ਹੋ ਗਿਆ। ਅਤੇ ਉਹਦਾ ਦਿਲ ਅਜੇਹਾ ਫਿੱਕਾ ਹੋਇਆ ਜੁ ਉਸ ਨੂੰ ਨੂੰਹ ਘਰ ਲੈ ਜਾਣ ਦੀ ਕੋਈ ਖੁਸ਼ੀ ਨਾ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ